Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏūjā. 1. ਹੋਰ। 2. ਦ੍ਵੈਤ (ਭਾਵ)। 3. ਦੂਸਰਾ। 4. ਸੰਸਾਰ, ਜਨਮ ਮਰਨ ਦਾ ਗੇੜ (ਭਾਵ)। 1. anyother, no other. 2. duality. 3. other, second, else. 4. world i.e. cycle of birth and death. 1. ਉਦਾਹਰਨ: ਤੁਝ ਬਿਨੁ ਦੂਜਾ ਕੋਈ ਨਾਹਿ ॥ Raga Aaasaa 4, So-Purakh, 2, 2:2 (P: 11). ਉਦਾਹਰਨ: ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥ Raga Sireeraag 1, 16, 1:2 (P: 20). ਉਦਾਹਰਨ: ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥ Raga Maajh 5, Baaraa Maaha-Maajh, 13:6 (P: 136). 2. ਉਦਾਹਰਨ: ਮਨ ਰੇ ਦੂਜਾ ਭਾਉ ਚੁਕਾਇ ॥ Raga Sireeraag 3, 52, 1:1 (P: 33). ਉਦਾਹਰਨ: ਦੂਜਾ ਖੇਲੁ ਕਰਿ ਦਿਖਲਾਇਆ ॥ (ਦ੍ਵੈਤ ਭਾਵ ਵਾਲਾ ਖੇਲ). Raga Sireeraag 1, Asatpadee 28, 20:2 (P: 73). ਉਦਾਹਰਨ: ਦੂਜਾ ਮਾਰਿ ਮਨੁ ਸਚਿ ਸਮਾਣਾ ॥ Raga Maajh 3, 18, 8:2 (P: 120). ਉਦਾਹਰਨ: ਦੂਜਾ ਮਾਰਿ ਸਬਦਿ ਪਛਾਤਾ ॥ Raga Gaurhee 1, Asatpadee 5, 6:2 (P: 223). 3. ਉਦਾਹਰਨ: ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥ Raga Sireeraag 3, 57, 2:1 (P: 36). ਉਦਾਹਰਨ: ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥ Raga Maajh 1, Vaar 3:1 (P: 139). ਉਦਾਹਰਨ: ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥ Raga Gaurhee 1, 15, 1:2 (P: 155). 4. ਉਦਾਹਰਨ: ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥ Raga Sireeraag 1, Pahray 2, 2:6 (P: 75).
|
SGGS Gurmukhi-English Dictionary |
[P. adj.] The second
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. second; other, next, alternate.
|
Mahan Kosh Encyclopedia |
ਵਿ. ਦ੍ਵਿਤੀਯ. ਦੂਸਰਾ. “ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ.” (ਮਃ ੫ ਵਾਰ ਗਉ ੧) 2. ਨਾਮ/n. ਦ੍ਵੈਤਭਾਵ. “ਦੂਜਾ ਜਾਇ ਇਕਤੁ ਘਰਿ ਆਨੈ.” (ਸਿਧਗੋਸਟਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|