Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋuhchaaraṇ⒤. ਮੰਦੇ/ਭੈੜੇ ਆਚਰਣ ਵਾਲੀ। having bad character.
ਉਦਾਹਰਨ:
ਜਿਉ ਛਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ Raga Sorath 4, Vaar 7ਸ, 3, 2:2 (P: 645).
ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ (ਮਾੜੇ ਕਰਮ ਕਰਨ, ਮਾੜੇ ਬੋਲ ਬੋਲਣ ਵਾਲੀਏ). Raga Bilaaval 5, Chhant 4, 3:1 (P: 848).

SGGS Gurmukhi-English Dictionary
having bad character.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਦਾਹਚਾਰਣੀ, ਦੁਹਚਾਰੀ, ਦੁਹਚਾਰੀਆ) ਵਿ. ਦੁਸ਼੍ਚਰਿਤਾ. ਬੁਰੇ ਆਚਾਰਵਾਲੀ. ਖੋਟੇ ਚਲਨ ਵਾਲੀ. ਦੁਰਾਚਾਰੀ. ਬਦਚਲਨ. “ਦੁਹਚਾਰਣਿ ਬਦਨਾਉ.” (ਮਃ ੩ ਵਾਰ ਸੋਰ) ਦੁਹਚਾਰਣੀ ਕਹੀਐ ਨਿਤ ਹੋਇ ਖੁਆਰ. (ਮਲਾ ਅ: ਮਃ ੩) “ਤੇ ਨਰ ਭਾਗ ਹੀਨ ਦੁਹਚਾਰੀ.” (ਬਿਲਾ ਮਃ ੪) “ਹਮ ਮੈਲੁ ਭਰੇ ਦੁਹਚਾਰੀਆ.” (ਸੂਹੀ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits