Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
who destroys suffering, destroyer of suffering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਦੁਖਹਰ, ਦੁਖਹਰਤ, ਦੁਖਹਰਤਾ, ਦੁਖਹਰਨ) ਵਿ. ਦੁੱਖ ਦੇ ਨਾਸ਼ ਕਾਰਨ ਵਾਲਾ. ਦੁੱਖ ਵਿਨਾਸ਼ਕ. “ਦੁਖਹਰ ਭੈਭੰਜਨ ਹਰਿ ਰਾਇਆ.” (ਗਉ ਛੰਤ ਮਃ ੫) “ਦੁਖਹਰਣ ਦੀਨਸਰਣ ਸ੍ਰੀਧਰ ਚਰਨਕਮਲ ਅਰਾਧੀਐ.” (ਗਉ ਛੰਤ ਮਃ ੫) “ਦੁਖਹਰਤ ਕਰਤਾ ਸੁਖਹ ਸੁਆਮੀ.” (ਧਨਾ ਛੰਤ ਮਃ ੫) “ਦੁਖਹਰਤਾ ਹਰਿਨਾਮ ਪਛਾਨੋ.” (ਬਿਲਾ ਮਃ ੯) “ਦੁਖਹਰਨ ਕਿਰਪਾ ਕਰਨ ਮੋਹਨ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|