Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏivā. ਦੇਵਾਂ, ਅਰਪਨ ਕਰਾਂ। give. ਉਦਾਹਰਨ: ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥ Funhe, Guru Arjan Dev, 2:2 (P: 1361).
|
Mahan Kosh Encyclopedia |
ਦੇਵਾਂ. ਅਰਪਣ ਕਰਾਂ. “ਇਹ ਜੀਉ ਸਭ ਦਿਵਾ.” (ਫੁਨਹੇ ਮਃ ੫) 2. ਸੰ. ਨਾਮ/n. ਦਿਨ. ਦਿਵਸ। 3. ਇੱਕ ਛੰਦ, ਜਿਸ ਦਾ ਨਾਮ ਮਦਿਰਾ ਭੀ ਹੈ. ਦੇਖੋ- ਸਵੈਯੇ ਦਾ ਰੂਪ 9. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|