Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏichai. 1. ਦੇਈਏ। 2. ਦੇਓ। 1. is. 2. grant. 1. ਉਦਾਹਰਨ: ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥ Raga Maajh 1, Vaar 11, Salok, 1, 2:4 (P: 143). 2. ਉਦਾਹਰਨ: ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥ Raga Gaurhee 5, Vaar 4:5 (P: 319). ਉਦਾਹਰਨ: ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥ Raga Goojree 5, Vaar 3:8 (P: 518).
|
SGGS Gurmukhi-English Dictionary |
[L. v.] Gives
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਦਿਚਹਿ) ਦੀਜੀਏ. ਦੇਈਏ. “ਦੋਹੀ ਦਿਚੈ ਦੁਰਜਨਾ.” (ਸਵਾ ਮਃ ੧) 2. ਦੇਓ. ਦੀਜੀਏ. “ਮੋਹਿ ਨਿਰਗੁਣ ਦਿਚੈ ਥਾਉ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|