Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏikẖā-ī. 1. ਦਿਖਾਣ ਨਾਲ। 2. ਦਿਖਾ ਦਿਤਾ। 3. ਦਸ ਦਿਤੀ, ਦਸੀ। 1. seeing, showing. 2. shown. 3. acquainted with. ਉਦਾਹਰਨਾ: 1. ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨ ਨਿਮਖ ਦਿਖਾਈ ॥ (ਦਿਖਾਨ ਨਾਲ). Raga Aaasaa 4, 67, 2:2 (P: 370). 2. ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥ Raga Aaasaa 3, Asatpadee 28, 1:2 (P: 425). 3. ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥ Raga Nat-Naraain 4, 9, 1:1 (P: 978).
|
|