Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaṛee-aa. ਠੋਡੀ ਉਪਰ ਉਗੇ੍ਹ ਰੋਮ, ਸਤਿਕਾਰ ਤੇ ਉਚ ਪਦਵੀ ਦੀਆਂ ਪ੍ਰਤੀਕ। beard, symbol of high rank/status. ਉਦਾਹਰਨ: ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥ Salok 3, 53:1 (P: 1419).
|
|