Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏān(u). 1. ਖੈਰਾਤ, ਪੁੰਨ ਅਰਥ ਦਿੱਤਾ ਪਦਾਰਥ। 2. ਡੰਨ, ਲੁੱਟ ਦਾ ਮਾਲ। 3. ਦਾਨ ਦੇਣ ਵਾਲਾ, ਦਾਨੀ, ਦਾਤਾ। 1. charity, gift. 2. plundered, looted goods. 3. bestower, giver, munificient. ਉਦਾਹਰਨਾ: 1. ਨਾਮੁ ਦਾਨੁ ਇਸਨਾਨੁ ਦਿੜਾਇਆ ॥ Raga Sireeraag 5, Asatpadee 29, 11:2 (P: 74). 2. ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥ Raga Gaurhee, Kabir, 49, 2:2 (P: 333). ਜਗਤ ਪਾਸ ਤੇ ਲੇਤੇ ਦਾਨੁ॥ ਗੋਬਿਦ ਭਗਤ ਕਉ ਕਰਹਿ ਸਲਾਮੁ ॥ (ਖਿਰਾਜ, ਡੰਨ). Raga Gond 5, 11, 2, 1:2 (P: 865). 3. ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥ (ਦਾਤਿਆਂ ਦਾ ਦਾਤਾ). Raga Raamkalee 1, Oankaar, 35:3 (P: 934).
|
Mahan Kosh Encyclopedia |
ਦੇਖੋ- ਦਾਨ. “ਦਾਨੁ ਮਹਿੰਡਾ ਤਲੀਖਾਕੁ.” (ਵਾਰ ਆਸਾ) 2. ਸੰ. ਦਾਨੁ. ਬੂੰਦ. ਕ਼ਤ਼ਰਾ। 3. ਓਸ. ਸ਼ਬਨਮ। 4. ਦੇਣ ਯੋਗ੍ਯ ਧਨ। 5. ਸੁਖ। 6. ਪਵਨ. ਹਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|