Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ḋasam. ਦਸਵੇਂ। tenth. ਉਦਾਹਰਨ: ਦਸਮ ਦੁਆਰਾੳਗਮ ੳਪਾਰਾ ਪਰਮ ਪੁਰਖ ਕੀ ਘਾਟੀ ॥ Raga Raam Kalee, Bennee, 1, 4:1 (P: 974).
|
| Punjabi Translation | |
adj. tenth.
|
| SGGS Gurmukhi-English Dictionary |
tenth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj. tenth.
|
| Mahan Kosh Encyclopedia | |
ਵਿ. ਦਸ਼ਮ. ਦਸਵਾਂ। 2. ਨਾਮ/n. ਭਾਗਵਤ ਦਾ ਦਸਵਾਂ ਸਕੰਧ. “ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ.” (ਕ੍ਰਿਸਨਾਵ) ਦਸਮਗ੍ਰੰਥ ਵਿੱਚ ਜੋ ਕ੍ਰਿਸਨ ਜੀ ਦੀ ਕਥਾ ਹੈ, ਇਹ ਕੇਵਲ ਵੈਸ਼ਨਵ ਭਾਗਵਤ ਦਾ ਹੀ ਦਸਮ ਸਕੰਧ ਨਹੀਂ ਹੈ, ਕਿੰਤੁ ਦੇਵੀ ਭਾਗਵਤ ਆਦਿ ਗ੍ਰੰਥਾਂ ਦਾ ਭੀ ਮਤ ਨਾਲ ਮਿਲਾਇਆ ਗਿਆ ਹੈ. ਇਸੇ ਲਈ ਦੇਵੀ ਦੀ ਉਸਤਤਿ ਅਤੇ ਰਾਧਾ (ਰਾਧਿਕਾ) ਦਾ ਜਿਕਰ ਆਉਂਦਾ ਹੈ। 3. ਸੰ. दस्म. ਵਿ. ਅਣੋਖਾ. ਅ਼ਜੀਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|