Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏasan. ਦੰਦ। teeth. ਉਦਾਹਰਨ: ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥ Gathaa, Guru Arjan Dev, 16:1 (P: 1361).
|
SGGS Gurmukhi-English Dictionary |
[n.] Teeth
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਦਸ਼ਨ. ਦੰਦ। 2. ਕਵਚ. ਸੰਜੋਆ। 3. ਦੰਸ਼ਨ. ਡੰਗ ਮਾਰਨਾ. “ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰਣੰ.” (ਗਾਥਾ) ਗਾਰੜੂ ਦੇ ਮੰਤ੍ਰ ਦਾ ਰੋਕਿਆ ਹੋਇਆ ਭੁਜੰਗ (ਸੱਪ) ਦੰਸ਼ਨ ਰਹਿਤ ਹੋਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|