Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏarī-ā-u. ਦਰਿਆ। rivers. ਉਦਾਹਰਨ: ਤਿਸ ਤੇ ਹੋਏ ਲਖ ਦਰੀਆਉ ॥ Japujee, Guru ʼnanak Dev, 16:21 (P: 3).
|
Mahan Kosh Encyclopedia |
(ਦਰੀਆ, ਦਰੀਆਇ) ਸਮੁਦ੍ਰ। 2. ਨਦ. ਦੇਖੋ- ਦਰਯਾ. “ਤੂਹੀ ਦਰੀਆ ਤੂਹੀ ਕਰੀਆ.” (ਗਉ ਕਬੀਰ) “ਤੂੰ ਦਰੀਆਉ ਸਭ ਤੁਝ ਹੀ ਮਾਹਿ.” (ਸੋਪੁਰਖੁ) “ਕਿਤੀ ਇਤੁ ਦਰੀਆਇ ਵੰਞਨਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|