Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarbār(u). 1. ਰਬੀ ਦਰਗਾਹ, ਪ੍ਰਭੂ ਦੀ ਸਭਾ। 2. ਰਾਜ ਸਭਾ। 3. ਦਰ ਦਰ, ਥਾਂ ਥਾਂ। 1. Lord's court. 2. king's court. 3. at places, at different doors.
ਉਦਾਹਰਨਾ:
1. ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Japujee, Guru Nanak Dev, 4:3 (P: 2).
2. ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ Raga Maajh 1, Vaar 13:3 (P: 144).
3. ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰਬਾਰੁ ॥ Raga Bhairo 3, 18, 2:2 (P: 1132).

Mahan Kosh Encyclopedia

(ਦਰਬਾਰ) ਕ੍ਰਿ. ਵਿ. ਦਰ ਬ ਦਰ. ਦ੍ਵਾਰ ਦ੍ਵਾਰ. “ਭਉਕਤ ਫਿਰੈ ਦਰਬਾਰੁ.” (ਭੈਰ ਮਃ ੩) 2. ਫ਼ਾ. [دربار] ਨਾਮ/n. ਬਾਦਸ਼ਾਹ ਦੀ ਸਭਾ. “ਦਰਬਾਰਨ ਮਹਿ ਤੇਰੋ ਦਰਬਾਰਾ.” (ਗੂਜ ਅ: ਮਃ ੫) 3. ਖ਼ਾਲਸਾਦੀਵਾਨ। 4. ਸ਼੍ਰੀ ਗੁਰੂ ਗ੍ਰੰਥ ਸਾਹਿਬ। 5. ਹਰਿਮੰਦਿਰ। 6. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits