Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ḋa-u-ṫ⒰. ਸੂਰਜ ਚੜ੍ਹ ਪਿਆ ਭਾਵ ਬਿਰਧ ਅਵਸਥਾ ਆ ਗਈ, ਪ੍ਰਕਾਸ਼ ਚੜਨਾ, ਸੂਰਜ ਚੜ੍ਹ ਪਿਆ । rises, dawns. ਉਦਾਹਰਨ: ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥ (ਪ੍ਰਕਾਸ਼, ਚੜਨਾ ਸੂਰਜ ਚੜ੍ਹ ਪਿਆ). Raga Tukhaaree 1, Chhant 2, 4:1 (P: 1110). ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥ (ਸੂਰਜ, ਸੂਰਜ ਚੜ੍ਹ ਪਿਆ ਭਾਵ ਬਿਰਧ ਅਵਸਥਾ ਆ ਗਈ). Raga Tukhaaree 1, Chhant 2, 4:1 (P: 1110).
|
|