Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Thaavar. ਸ਼ਾਬਦਕ ਅਰਥ ਸਥਿਰ, ਠਹਿਰਨ ਵਾਲਾ, ਅਚਲ, ਛਨਿਛਰ ਗ੍ਰਹਿ ਦੀ ਚਾਲ ਅਤਿ ਧੀਮੀ ਹੋਣ ਕਰਕੇ ਉਸ ਦਾ ਨਾਂ ਥਾਵਰ ਪੈ ਗਿਆ, ਭਾਵ ª’ਛਨਿਛਰਵਾਰ’। of slow movement, Saturday. ਉਦਾਹਰਨ: ਥਾਵਰ ਥਿਰੁ ਕਰਿ ਰਾਖੈ ਸੋਇ ॥ Raga Gaurhee, Kabir, Vaar, 7:1 (P: 344).
|
| SGGS Gurmukhi-English Dictionary |
of slow movement, Saturday.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. स्थावर- ਸ੍ਥਾਵਰ. ਪ੍ਰਾ. ਥਾਵਰ. ਵਿ. ਠਹਿਰਨ ਵਾਲਾ. ਅਚਲ. “ਥਾਵਰ ਜੰਗਮ ਕੀਟ ਬਿਧਾਤਾ.” (ਨਾਪ੍ਰ) 2. ਨਾਮ/n. ਛਨਿੱਛਰ (ਸ਼ਨੈਸ਼੍ਚਰ) ਗ੍ਰਹ. ਇਸ ਦੀ ਚਾਲ ਬਹੁਤ ਧੀਮੀ ਹੋਣ ਕਰਕੇ ਇਹ ਨਾਮ ਪੈਗਿਆ ਹੈ। 3. ਛਨਿੱਛਰ ਵਾਰ. “ਥਾਵਰ ਥਿਰੁ ਕਰ ਰਾਖੈ ਸੋਇ.” (ਗਉ ਕਬੀਰ ਵਾਰ ੭) 4. ਪਰਬਤ. ਪਹਾੜ। 5. ਵ੍ਰਿਕ੍ਸ਼. ਬਿਰਛ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|