Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thāpi-ā. ਸਥਾਪਨ ਕੀਤਾ। established, installed. ਉਦਾਹਰਨ: ਥਾਪਿਆ ਨ ਜਾਇ ਕੀਤਾ ਨਾ ਹੋਇ ॥ Japujee, Guru Nanak Dev, 5:1 (P: 2). ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥ (ਸਿਰਜਿਆ ਰਚਿਆ). Raga Sireeraag 5, 84, 1:2 (P: 47). ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥ (ਮੁਕਰਰ ਕੀਤਾ). Raga Bilaaval 5, 66, 1:1 (P: 817).
|
|