Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thāp(i). 1. ਸਥਾਪਤ ਕਰਕੇ, ਥਾਪ ਕੇ। 2. ਥਾਪੜਾ ਦੇ ਕੇ ਭਾਵ ਪਿਆਰ ਨਾਲ। 1. created. 2. patting. ਉਦਾਹਰਨਾ: 1. ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ Japujee, Guru Nanak Dev, 16:8 (P: 3). ਗੁਰਮੁਖਿ ਥਾਪੇ ਥਾਪਿ ਉਥਾਪੇ ॥ (ਘੜ ਕੇ, ਥਾਪ ਕੇ, ਬਣਾ ਕੇ). Raga Maajh 3, Asatpadee 13, 8:1 (P: 117). 2. ਬਾਲਕ ਰਾਖੇ ਅਪਨੇ ਕਰ ਥਾਪਿ ॥ Raga Basant 5, 16, 1:2 (P: 184).
|
SGGS Gurmukhi-English Dictionary |
[P. v.] (from Thāpanā) install, fix, engage
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅਸਥਾਪਨ ਕਰਕੇ. ਥਾਪਕੇ। 2. ਥਾਪੜਕੇ. ਭਾਵ- ਪ੍ਯਾਰ ਨਾਲ ਪਲੋਸਕੇ. “ਬਾਲਕ ਰਾਖੇ ਅਪਨੇ ਕਰਿ ਥਾਪਿ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|