Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫamboo. ਖੇਮਾ, ਕਪੜੇ/ਟਾਟ/ਕੈਨਵਸ ਦਾ ਬਣਿਆ ਖੇਮਾ ਜੋ ਚੋਬਾਂ ਤੇ ਖੜਾ ਕੀਤਾ ਜਾਂਦਾ ਹੈ। tent. ਉਦਾਹਰਨ: ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥ Raga Maajh 1, Vaar 8:7 (P: 141).
|
| Punjabi Translation | |
n.m tent.
|
| English Translation | |
n.m tent.
|
| Mahan Kosh Encyclopedia | |
ਨਾਮ/n. ਖ਼ੇਮਾ. ਵਸਤ੍ਰ ਦਾ ਘਰ. “ਤੰਬੂ ਪਲੰਘ ਨਿਵਾਰ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|