Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫariṫee-a. ਤੀਜਾ । third. ਉਦਾਹਰਨ: ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ Raga Raamkalee 5, 23, 2:3 (P: 890).
|
Mahan Kosh Encyclopedia |
ਸੰ. तृतीय- ਤ੍ਰਿਤੀਯ. ਵਿ. ਤੀਜਾ. ਤੀਸਰਾ. “ਤ੍ਰਿਤੀਅ ਬਿਵਸਥਾ ਸਿੰਚੇ ਮਾਇ.” (ਰਾਮ ਮਃ ੫) ਤੀਜੀ ਉ਼ਮਰ ਵਿੱਚ ਮਾਇਆ ਜਮਾ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|