Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫulaahaa. ਤੋਲਕੇ, ਭਾਵ ਘੋਕ ਕੇ, ਮਲਾਂਕਣ ਕਰਕੇ। weighed/evaluated. ਉਦਾਹਰਨ: ਸਭਿ ਤੀਰਥ ਵਰਤ ਜਗ ਪੁੰਨ ਤੋੁਲਾਹਾ ॥ Raga Jaitsaree 4, 11, 3:1 (P: 699).
|
SGGS Gurmukhi-English Dictionary |
weighed/evaluated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤੋਲਾਹਾ) ਵਿ. ਤੋਲਣ ਵਾਲਾ। 2. ਵਜ਼ਨ ਮੇਂ. ਤੋਲ ਵਿੱਚ. “ਸਭਿ ਤੀਰਥ ਵਰਤ ਜਗਿ ਪੁੰਨ ਤੋੁਲਾਹਾ{1080}। ਹਰਿ ਹਰਿ ਨਾਮ ਨ ਪੁਜਹਿ ਪੁਜਾਹਾ.” (ਜੈਤ ਮਃ ੪). Footnotes: {1080} ਗੁਰਬਾਣੀ ਵਿੱਚ ਗੋੁਬਿੰਦ ਆਦਿ ਸ਼ਬਦਾਂ ਵਿੱਚ ਦੋ ਦੋ ਮਾਤ੍ਰਾ ਵੇਖੀਆਂ ਜਾਂਦੀਆਂ ਹਨ. ਇੱਕ ਮਾਤ੍ਰਾ ਅਰਥ ਪਾਠ ਦੀ ਅਤੇ ਦੂਜੀ ਸੰਗੀਤ ਧਾਰਣਾ ਦੀ ਹੋਇਆ ਕਰਦੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|