Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧerī. ਤੁਹਾਡੀ, ਆਪਦੀ। your, thine. ਉਦਾਹਰਨ: ਏਹਿ ਭਿ ਦਾਤਿ ਤੇਰੀ ਦਾਤਾਰ ॥ Japujee, Guru ʼnanak Dev, 25:9 (P: 5). ਉਦਾਹਰਨ: ਭੀ ਤੇਰੀ ਕੀਮਤਿ ਨ ਪਵੈ ਹਉ ਕੇਵਡੁ ਆਖਾ ਨਾਉ ॥ Raga Sireeraag 1, 2, 1:3 (P: 14).
|
Mahan Kosh Encyclopedia |
(ਤੇਰੋ) ਪੜਨਾਂਵ/pron. “ਜੀਉ ਪਿੰਡ ਸਭ ਤੇਰੀ ਰਾਸਿ.” (ਸੁਖਮਨੀ) “ਤੇਰੋ ਜਨ ਹਰਿਜਸ ਸੁਨਤ ਉਮਾਹਿਓ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|