Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫén. 1. ਤਿਨ੍ਹਾਂ ਨੂੰ। 2. ਉਸੇ ਹੀ। 1. to them. 2. the same. ਉਦਾਹਰਨਾ: 1. ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥ Raga Kaanrhaa 4, 2, 2:1 (P: 1295). 2. ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ॥ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥ Salok Sehaskaritee, Guru Arjan Dev, 53:3; 4 (P: 1359).
|
SGGS Gurmukhi-English Dictionary |
1. to them. 2. of him.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਤਿਨ੍ਹਾਂ ਨੂੰ. “ਕਟਿ ਦੇਵਉ ਹੀਅਰਾ ਤੇਨ.” (ਕਾਨ ਮਃ ੪) ਦਿਲ ਕੱਟਕੇ ਉਨ੍ਹਾਂ ਨੂੰ ਦੇਵਾਂ। 2. ਤਿਸ ਕਰਕੇ। 3. ਤਿਸ ਨੇ. “ਤੇਨ ਕਲਾ ਅਸਥੰਭੰ ਸਰੋਵਰੰ.” (ਸਹਸ ਮਃ ੫) ਤਿਸ ਨੇ ਆਪਣੀ ਕਲਾ (ਸ਼ਕਤੀ) ਨਾਲ ਸਮੁੰਦਰ ਰੋਕਰੱਖਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|