Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧūmbrẖī. ਤੂੰਬੀ, ਕਦੂ ਆਦਿ ਦਾ ਫਲ। pumpkin. ਉਦਾਹਰਨ: ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥ Salok 3, 6:3 (P: 1413).
|
Mahan Kosh Encyclopedia |
(ਤੂੰਬਰੀ, ਤੂੰਬੜਾ) ਸੰ. ਤੁੰਬ ਅਤੇ ਤੁੰਬੀ. ਨਾਮ/n. ਕੱਦੂ. ਤੂੰਬਾ. ਅੱਲ. ਕੌੜਤੁੰਮਾ ਆਦਿ. ਦੇਖੋ- ਤੂੰਬਾ। 2. ਭਾਵ- ਫਲ. “ਜਿਨਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ.” (ਸਵਾ ਮਃ ੩) ਨਾ ਭਗਤਿਰੂਪ ਵੇਲ ਅਤੇ ਨਾ ਗ੍ਯਾਨਰੂਪ ਫਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|