Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫuhi. 1. ਤੇਰੇ। 2. ਤੈਨੂੰ। 1. you, thee. 2. thou. ਉਦਾਹਰਨਾ: 1. ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥ Raga Gaurhee 4, Vaar 33:1 (P: 317). 2. ਹੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ Raga Aaasaa, Kabir, 9, 1:1 (P: 478). ਜਿਹ ਸਿਮਰਨ ਨਾਹੀ ਤੁਹਿ ਕਾਨਿ ॥ Raga Raamkalee, Kabir, 9, 5:1 (P: 971).
|
| SGGS Gurmukhi-English Dictionary |
1. you, thee. 2. thou.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਸੁਘਟਿਤ. ਵਿ. ਅੱਛੀ ਘਾੜਤ ਦਾ. ਸੁਡੌਲ. “ਆਗਿਆਕਾਰੀ ਸੁਘੜ ਸਰੂਪ.” (ਆਸਾ ਮਃ ੫) 2. ਚੰਗੀ ਟਕਸਾਲ ਵਿੱਚ ਘੜਿਆ ਹੋਇਆ. ਚਤੁਰ. ਸਿਆਣਾ। 3. ਨਾਮ/n. ਪੰਜਵੇਂ ਸਤਿਗੁਰੂ ਜੀ ਦਾ ਇੱਕ ਪ੍ਰੇਮੀ ਸਿੱਖ। 4. ਸੂਹੜ ਗੋਤ ਵਾਸਤੇ ਭੀ ਸੁਘੜ ਸ਼ਬਦ ਆਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|