Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧuhārī-ā. ਤੁਹਾਡੀ, ਤੇਰੀ। yours.
ਉਦਾਹਰਨ:
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥ Raga Gaurhee 5, Baavan Akhree, 55 Salok:3 (P: 261).

Mahan Kosh Encyclopedia

(ਤੁਹਾਡਾ, ਤੁਹਾਡੀ, ਤੁਹਾਰ, ਤੁਹਾਰਉ, ਤੁਹਾਰਾ, ਤੁਹਾਰੀ, ਤੁਹਾੜਾ, ਤੁਹਾੜੀ, ਤੁਹਾੜੀਆ) ਪੜਨਾਂਵ/pron. ਆਪ ਦਾ. ਆਪ ਦੀ. ਤੁਮ੍ਹਾਰਾ. ਤੁਮ੍ਹਾਰੀ. ਤੇਰੀ. ਤੇਰਾ. “ਗੋਬਿੰਦ ਦਾਸ ਤੁਹਾਰ. (ਰਾਮਾਵ) “ਨਾਮ ਤੁਹਾਰਉ ਲੀਨਉ.” (ਸੋਰ ਮਃ ੯) “ਭਗਤ ਤੁਹਾਰਾ ਸੋਈ.” (ਸੂਹੀ ਮਃ ੫) “ਕੋਟਿ ਦੋਖ ਰੋਗਾ ਪ੍ਰਭੁ ਦ੍ਰਿਸਟਿ ਤੁਹਾਰੀ ਹਾਤੇ.” (ਦੇਵ ਮਃ ੫) “ਨਾਨਕ ਸਰਣਿ ਤੁਹਾਰੀਆ.” (ਮਾਰੂ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits