| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ṫusee. ਤੁਸਾਂ, ਆਪ। you. ਉਦਾਹਰਨ:
 ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥ Raga Sireeraag 1, 10, 2:1 (P: 17).
 ਤੁਸੀ ਭੋਗਿਹੁ ਭੁੰਚਹੁ ਭਾਈ ਹੋ ॥ Raga Sireeraag 5, Asatpadee 2, 9, 4:1 (P: 73).
 | 
 
 | Mahan Kosh Encyclopedia |  | (ਤੁਸੀਂ) ਪੜਨਾਂਵ/pron. ਆਪ. ਤੁਮ. ਤੂੰ ਦਾ ਬਹੁ ਵਚਨ. “ਤੁਸੀਂ ਭੋਗਹੁ ਭੁੰਚਹੁ ਭਾਈ ਹੋ!” (ਸ੍ਰੀ ਮਃ ੫ ਪੈਪਾਇ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |