| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | ṪuJæ. 1. ਤੇਰਾ। 2. ਤੈਨੂੰ। 3. ਤੈਥੋਂ। 4. ਤੂੰ। 1. yours, thy. 2. you, thee. 3. thou. 4. of thee, from you. ਉਦਾਹਰਨਾ:
 1.  ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥ (ਤੇਰੇ ਸਮੇਤ). Raga Sireeraag 5, 71, 3:2 (P: 42).
 2.  ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥ Raga Sireeraag 1, 31, 1:2 (P: 25).
 3.  ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ Raga Vadhans 1, Chhant 1, 2:1 (P: 566).
 4.  ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥ Raga Goojree 5, Vaar 3:1 (P: 518).
 | 
 
 | Mahan Kosh Encyclopedia |  | (ਤੁਝੇ) ਪੜਨਾਂਵ/pron. ਤੈਨੂੰ. ਤੇਰੇ ਕੋ. “ਤੁਝੈ ਨ ਲਾਗੈ ਤਾਤਾ ਝੋਲਾ.” (ਗਉ ਮਃ ੫) 2. ਤੁਝ ਮੇਂ. ਤੇਰੇ ਵਿੱਚ. “ਗੁਰਮੁਖਿ ਨਾਮ ਧਿਆਇ ਤੁਝੈ ਸਮਾਇਆ.” (ਮਃ ੧ ਵਾਰ ਮਲਾ) 3. ਤੇਥੋਂ. ਤੇਰੇ. “ਤੁਝੈ ਬਿਨਾ ਹਉ ਕਿਤਹੀ ਨ ਲੇਖੈ.” (ਮਾਰੂ ਸੋਲਹੇ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |