Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫinaaṛee. ਉਨ੍ਹਾਂ ਦੀ। theirs. ਉਦਾਹਰਨ: ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥ (ਉਨ੍ਹਾਂ ਦੀ). Raga Tukhaaree 1, Baarah Maahaa, 12:5 (P: 1109).
|
SGGS Gurmukhi-English Dictionary |
theirs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤਿਨਾੜਾ) ਪੜਨਾਂਵ/pron. ਤਿਨ੍ਹਾਂ ਦਾ. ਉਨ੍ਹਾਂ ਦੀ. “ਵਿਸਰਿਆ ਜਿਨਾ ਨਾਮੁ ਤਿਨਾੜਾ ਹਾਲੁ ਕਉਣੁ?” (ਆਸਾ ਮਃ ੫) “ਅਜਹੁ ਤਿਨਾੜੀ ਆਸਾ.” (ਤੁਖਾ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|