Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫinkaa. ਤ੍ਰਿਣ, ਤੀਲਾ, ਡਕਾ। straw, blade of grass viz., stick. ਉਦਾਹਰਨ: ਪੀਛੈ ਤਿਨਕਾ ਲੈ ਕਰਿ ਹਾਂਕਤੀ ॥ (ਭਾਵ ਉਤਸ਼ਾਹ ਰੂਪੀ ਡੰਡਾ). Raga Basant, Naamdev, 3, 1:2 (P: 1196).
|
| SGGS Gurmukhi-English Dictionary |
straw, blade of grass i.e., stick.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਨਾਮ/n. ਤ੍ਰਿਣ. ਡੱਕਾ. ਘਾਸ. “ਪੀਛੈ ਤਿਨਕਾ ਲੈਕਰਿ ਹਾਂਕਤੀ.” (ਬੰਸ ਨਾਮਦੇਵ) ਵਿਸ਼ਯਆਨੰਦ ਰੂਪ ਘਾਸ ਦਾ ਲਾਲਚ ਵਿਖਾਕੇ ਮਾਇਆ ਦੇਹਰੂਪ ਗੱਡੀ ਨੂੰ ਚਲਾਉਂਦੀ ਹੈ. ਜੇ ਪਸ਼ੂ ਨੂੰ ਘਾਸ ਦਿਖਾਉਂਦੇ ਰਸਤੇ ਤੁਰੀਏ, ਤਦ ਤੇਜ਼ ਚਾਲ ਦੌੜਦਾ ਹੈ, ਪਰ ਘਾਸ ਤੀਕ ਉਸ ਦਾ ਮੂੰਹ ਨਹੀਂ ਪਹੁਚਣ ਦੇਈਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|