Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧārū. 1.ਡੂੰਘਾ ਪਾਣੀ। 2. ਡੂੰਘਾ, ਅਥਾਹ। 3. ਤਰਨ ਯੋਗ, ਜੋ ਤਰੇ ਬਿਨਾਂ ਨਾ ਲੰਘਿਆ ਜਾ ਸਕੇ। 4. ਤੈਰਾਕ, ਤਰਨ ਸਕਣ ਵਾਲਾ। 1. deep water. 2. deep, fathomless. 3. cannot be crossed without swimming. 4. swimmer. 1. ਉਦਾਹਰਨ: ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥ Raga Maajh 1, Vaar 12, Salok, 1, 1:1 (P: 143). 2. ਉਦਾਹਰਨ: ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥ Raga Gaurhee 5, 133, 2:1 (P: 208). 3. ਉਦਾਹਰਨ: ਤਤੈ ਤਾਰੂ ਭਵਜਲੁ ਹੋਆ ਤਾ ਕੇ ਅੰਤੁ ਨ ਪਾਇਆ ॥ Raga Aaasaa 1, Patee, 19:1 (P: 433). 4. ਉਦਾਹਰਨ: ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ ॥ Salok 1, 3:1 (P: 1410).
|
SGGS Gurmukhi-English Dictionary |
[1. Desi n. 2. P. n.] 1. deep water (where swimming is necessary). 2. swimmer
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. adj. swimmer, expert or experienced swimmer; (for water) deep enough for swimming, not wade-able or fordable.
|
Mahan Kosh Encyclopedia |
ਵਿ. ਤਰਨ ਵਾਲਾ. ਤੈਰਾਕ. “ਜੇ ਤੂੰ ਤਾਰੂ ਪਾਣਿ.” (ਸਵਾ ਮਃ ੧) 2. ਅਥਾਹ. ਜੋ ਤਰੇ ਬਿਨਾ ਪੈਰਾਂ ਨਾਲ ਲੰਘਿਆ ਨਹੀਂ ਜਾਂਦਾ. “ਤਤੈ, ਤਾਰੂ ਭਵਜਲ ਹੋਆ ਤਾਕਾ ਅੰਤੁ ਨ ਪਾਇਆ.” (ਆਸਾ ਪਟੀ ਮਃ ੧) 3. ਨਾਮ/n. ਡੂੰਘਾ ਜਲ, ਜਿਸ ਨੂੰ ਤਰਕੇ ਪਾਰ ਹੋ ਸਕੀਏ. “ਮਛੀ ਤਾਰੂ ਕਿਆ ਕਰੇ?” (ਮਃ ੧ ਵਾਰ ਮਾਝ) 4. ਸ਼੍ਰੀ ਗੁਰੂ ਅਮਰਦੇਵ ਦਾ ਇੱਕ ਅਨੰਨ ਸੇਵਕ। 5. ਸ਼੍ਰੀ ਗੁਰੂ ਰਾਮਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|