Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫaak. ਦਰਵਾਜੇ, ਕਪਾਟ। doors.
ਉਦਾਹਰਨ:
ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥ Raga Kaanrhaa 4, 4, 1:2 (P: 1295).

Punjabi Translation
(1) n.m. door-leaf, door. (2) n.f. fixed gaze, looking for an opportunity, lying in wait, ambush; expectation. (3) adj. adept, skilled, expert, proficient; odd as against even.

SGGS Gurmukhi-English Dictionary
doors.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
(1) n.m. door-leaf, door. (2) n.f. fixed gaze, looking for an opportunity, lying in wait, ambush; expectation. (3) adj. adept, skilled, expert, proficient; odd as against even.

Mahan Kosh Encyclopedia

ਨਾਮ/n. ਅਵਲੋਕਨ. ਤੱਕਣ ਦੀ ਕ੍ਰਿਯਾ. ਨਜ਼ਰ ਦੀ ਟਕ। 2. ਖੋਜ. ਤਲਾਸ਼. ਭਾਲ। 3. ਕ੍ਰਿ. ਵਿ. ਤੱਕਕੇ. ਦੇਖਕੇ. “ਰੀਝਤ ਤਾਕ ਬਡੇ ਨ੍ਰਿਪ ਐਸਹਿ.” (ਅਜਰਾਜ) 4. ਅ਼. [طاق] ਤ਼ਾਕ਼. ਮਿਹਰਾਬ. ਡਾਟ। 5. ਡਾਟਦਾਰ ਮਕਾਨ। 6. ਤਾਕੀ. ਦਰੀਚੀ। 7. ਆਲ੍ਹਾ. ਆਲਮਾਰੀ। 8. ਕਪਾਟ. ਖਿੜਕੀ. “ਉਘਰਿਗਏ ਬਿਖਿਆ ਕੇ ਤਾਕ.” (ਕਾਨ ਮਃ ੪) 9. ਵਿ. ਅਦੁਤੀ. ਲਾਸਾਨੀ. “ਵਰਤੈ ਤਾਕ ਸਬਾਇਆ.” (ਮਾਰੂ ਸੋਲਹੇ ਮਃ ੧) 10. ਖ਼ਾਸ. ਮਖ਼ਸੂਸ। 11. ਅ਼ਜੀਬ। 12. ਟੌਂਕ. ਵਿਖਮ. ਤਾਖ. ਜੈਸੇ- ਇੱਕ, ਤਿੰਨ, ਪੰਜ ਆਦਿ। 13. ਸੰ. ताक. ਨਾਮ/n. ਸੰਤਾਨ. ਔਲਾਦ। 14. ਸਿੰਧੀ. ਤਾਕ. ਮਾਰਗ. ਰਾਹ। 15. ਲਹਿਂਦੀ ਪੰਜਾਬੀ ਵਿੱਚ ਤਾਕ ਦਾ ਅਰਥ ਨਿਪੁਣ ਹੈ. ਜਿਵੇਂ- ਉਹ ਗੁਣਾਂ ਵਿੱਚ ਤਾਕ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits