Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧal. 1. ਫੈਰ ਦਾ ਤਲਾ। 2. ਹੇਠਲੇ, ਨੀਵੇਂ। 3. ਹੇਠਾਂ, ਨੀਚੇ। 4. ਤਲਾ, ਛੰਭ। 1. bottom/sole of foot. 2. lower. 3. under, beneath. 4. pond, pool. 1. ਉਦਾਹਰਨ: ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥ Raga Gaurhee 4, Vaar 19ਸ, 4, 1:3 (P: 311). 2. ਉਦਾਹਰਨ: ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥ (ਹੇਠਲੇ ਸੁਆਸਾਂ ਨੂੰ ਦਸਵੇਂ ਦੁਆਰ ਚੜ੍ਹਾਵੇ). Asatpadee, Kabir, 7, 1:2 (P: 477). 3. ਉਦਾਹਰਨ: ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥ Raga Malaar 5, 18, 1:2 (P: 1270). 4. ਉਦਾਹਰਨ: ਚਲਿ ਚਲਿ ਗਈਆ ਪੰਖੀਆਂ ਜਿਨ੍ਹ੍ਹੀ ਵਸਾਏ ਤਲ ॥ Salok, Farid, 66:1 (P: 1381).

SGGS Gurmukhi-English Dictionary
[1. P. n. 2. P. adv. 3. P. n.] 1. low-lying ground. 2. underneath, below. 3. palm. 4. (from Sk. Sthalam) lonely place, solitute
SGGS Gurmukhi-English Data provided by Harjinder Singh Gill, Santa Monica, CA, USA.

English Translation
n.m. base, bottom, bed; surface, plane, level.

Mahan Kosh Encyclopedia

ਸੰ. तल्. ਧਾ. ਕ਼ਾਇਮ ਹੋਣਾ, ਪੂਰਣ ਹੋਣਾ। 2. ਸੰ. ਨਾਮ/n. ਹੇਠਲਾ ਭਾਗ. ਤਲਾ। 3. ਜਲ ਦੇ ਥੱਲੇ ਦੀ ਜ਼ਮੀਨ। 4. ਪੈਰ ਦਾ ਤਲਾ. “ਮੇਰਾ ਸਿਰ ਤਿਨ ਵਿਟਹੁ ਤਲ ਰੋਲੀਆ.” (ਮਃ ੪ ਵਾਰ ਗਉ ੧) 5. ਹਥੇਲੀ. “ਨਵ ਨਿਧਿ ਕਰਤਲ ਤਾਂਕੇ.” (ਸੋਰ ਰਵਿਦਾਸ) 6. ਦੇਸ਼. ਅਸਥਾਨ. ਸ੍‌ਥਲ. “ਜਨੁ ਰੰਭਾ ਮਹਿਤਲ ਪਗਧਾਰੀ.” (ਗੁਪ੍ਰਸੂ) 7. ਜੰਗਲ। 8. ਦਸ੍ਤਾ. ਮੁੱਠ। 9. ਆਧਾਰ. ਸਹਾਰਾ। 10. ਸੱਤ ਪਾਤਾਲਾਂ ਵਿੱਚੋਂ ਪਹਿਲਾ ਪਾਤਾਲ। 11. ਕ੍ਰਿ. ਵਿ. ਤਲੇ. ਨੀਚੇ. ਦੇਖੋ- ਤਲਿ। 12. ਥੱਲਿਓਂ. ਹੇਠੋਂ. ਅੰਦਰੋਂ. “ਰਤਾ ਸਚਿਨਾਮਿ ਤਲਹੀਅਲੁ.” (ਪ੍ਰਭਾ ਮਃ ੧) ਸਤ੍ਯਨਾਮ ਵਿੱਚ ਹ੍ਰਿਦ੍ਯਸ੍‌ਥਲ ਅੰਦਰੋਂ ਰੰਗਿਆ ਹੋਇਆ ਹੈ, ਬਾਹਰ ਦਾ ਦਿਖਾਵਾ ਨਹੀਂ। 13. ਦੇਖੋ- ਟਿੱਲਾ ੨। 14. ਤਾਲ ਲਈ ਭੀ ਤਲ ਸ਼ਬਦ ਆਇਆ ਹੈ. “ਪੰਖੀਆ ਜਿਨੀ ਵਸਾਏ ਤਲ.” (ਸ. ਫਰੀਦ) 15. ਦੇਖੋ- ਤਲਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits