| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ṫap⒤. ਕੁੜ ਕੇ, ਸੜ ਕੇ। burning (in rage). ਉਦਾਹਰਨ:
 ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥ Raga Vadhans 3, Chhant 6, 2:5 (P: 571).
 | 
 
 | Mahan Kosh Encyclopedia |  | ਤਪਕੇ. ਤਪ੍ਤ ਹੋਕੇ. “ਤਪਿ ਤਪਿ ਖਪੈ ਬਹੁਤੁ ਬੇਕਾਰ.” (ਧਨਾ ਮਃ ੧) 2. ਤਪ ਤੋਂ. ਤਪਸ੍ਯਾ ਸੇ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |