Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaḏ(i). ਓਦੋਂ, ਉਸ ਸਮੇਂ। then, at that time. ਉਦਾਹਰਨ: ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥ Raga Gaurhee 3, 27, 1:2 (P: 159). ਉਦਾਹਰਨ: ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥ (ਓਦੋਂ, ਤਦੋਂ). Raga Goojree 1, Asatpadee 2, 3:1 (P: 504).
|
Mahan Kosh Encyclopedia |
ਕ੍ਰਿ. ਵਿ. ਤਬ. ਉਸ ਵੇਲੇ. “ਨਾ ਤਦਿ ਗੋਰਖ, ਨਾ ਮਾਛਿੰਦੋ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|