Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫakṛee. ਤਰਾਜੂ, ਕੰਡਾ। scale, balance.
ਉਦਾਹਰਨ:
ਬਿਨੁ ਤਕੜੀ ਤੋਲੈ ਸੰਸਾਰਾ ॥ Raga Maajh 3, Asatpadee 3, 1:2 (P: 110).

Punjabi Translation
adj.f. strong, powerful, mighty, hardy, healthy, tough, robust, stout; substantial, ample.

SGGS Gurmukhi-English Dictionary
scale, balance.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
adj.f. strong, powerful, mighty, hardy, healthy, tough, robust, stout; substantial, ample.

Mahan Kosh Encyclopedia

ਨਾਮ/n. ਤਰਾਜ਼ੂ. ਤੁਲਾ. “ਮੇਰਾ ਪ੍ਰਭੁ ਨਿਰਮਲ ਅਗਮ ਅਪਾਰਾ। ਬਿਨੁ ਤਕੜੀ ਤੋਲੈ ਸੰਸਾਰਾ.” (ਮਾਝ ਅ: ਮਃ ੩) ਕਰਤਾਰ ਸਰਵਗ੍ਯ ਹੋਣ ਕਰਕੇ ਤਕੜੀ ਦੀ ਜ਼ਰੂਰਤ ਨਹੀਂ ਰਖਦਾ. ਇਸ ਵਿਸ਼ਯ ਦੇਖੋ- ਕ਼ੁਰਾਨ ਦੀ ਸੂਰਤ ਅੰਬੀਆ, ਆਯਤ 47।{1033} 2. ਵਿ. ਬਲ ਵਾਲੀ. ਦ੍ਰਿੜ੍ਹ.

Footnotes:
{1033“ਪ੍ਰਲੈ ਦੇ ਦਿਨ ਲੋਕਾਂ ਦੇ ਕਰਮ ਤੋਲਣ ਲਈ ਅਸੀਂ ਤੱਕੜੀ ਲਾ ਦੇਵਾਂਗੇ ਤਾਕਿ ਕਿਸੇ ਤੇ ਰਾਈ ਜਿੰਨਾ ਜੁਲਮ ਨਾ ਹੋਵੇ. ਕਿਸੇ ਦਾ ਰਾਈ ਮਾਤ੍ਰ ਕਰਮ ਭੀ ਤੋਲਣ ਵਾਸਤੇ ਅਸੀਂ ਲਿਆ ਮੌਜੂਦ ਕਰਾਂਗੇ, ਅਰ ਹਿਸਾਬ ਲੈਣ ਵਾਸਤੇ ਅਸੀਂ ਇਕੱਲੇ ਹੀ ਬੱਸ ਹਾਂ.”


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits