Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫakæ. ਤਕਦੀ ਹੈ. ਤਾਂਘਦੀ ਹੈ। yearns, long for, cherishes. ਉਦਾਹਰਨ: ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥ (ਤਕਦੀ ਹੈ, ਤਾਂਘ ਨਾਲ ਵੇਖਦੀ ਹੈ). Raga Sireeraag 1, Asatpadee 2, 2:2 (P: 54).
|
|