Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Daᴺg. ਮਛਰ, ਬਿਛੂ ਆਦਿ ਜੀਵਾਂ ਦਾ ਤਿਖਾ ਕੰਡਾ ਜਿਸ ਵਿਚ ਜਕਿਰ ਹੁੰਦੀ ਹੈ। sting. ਉਦਾਹਰਨ: ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ Raga Tukhaaree 1, Baarah Maahaa, 10:5 (P: 1108).
|
| Punjabi Translation | |
n.m. sting; barb, dart; of snake bite; day; mealtime.
|
| SGGS Gurmukhi-English Dictionary |
sting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. sting; barb, dart; of snake bite; day; mealtime.
|
| Mahan Kosh Encyclopedia | |
ਨਾਮ/n. ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। 2. ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ, ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. “ਮਛਰ ਡੰਗ ਸਾਇਰ ਭਰ ਸੁਭਰੁ.” (ਤੁਖਾ ਬਾਰਹਮਾਹਾ) 3. ਸਮਾਂ. ਵੇਲਾ। 4. ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ- ਉਸ ਨੂੰ ਦੋ ਡੰਗ ਰੋਟੀ ਖਵਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|