Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dolh⒰. ਡੋਲੋ, ਥਿੜਕੋ। shake, waver. ਉਦਾਹਰਨ: ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ (ਡੋਲੋ, ਥਿੜਕੋ). Raga Dhanaasaree 5, 28, 3:1 (P: 678). ਨਾ ਤੁਮ ਡੋਲਹੁ ਨ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥ (ਹਿਲੋ). Raga Raamkalee, Kabir, 3, 1:2 (P: 969).
|
|