Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tulé-ræ. ਟੋਲ ਨੂੰ, ਗੁਣ ਨੂੰ(ਸ਼ਬਦਾਰਥ);ਉਪਕਾਰ ਨੂੰ (ਕੋਸ਼); ਸਮੁਦਾਯ ਨੂੰ (ਮਹਾਨ ਕੋਸ਼; ਗੁਰੂ ਗਿਰਾਰਥ)। virtue, merit; kindness, beneficence; group/community. ਉਦਾਹਰਨ: ਬਰਨਿ ਨ ਸਾਕਉ ਏਕ ਟੁਲੇਰੈ ॥ Raga Kaanrhaa 5, 34, 2:4 (P: 1305).
|
SGGS Gurmukhi-English Dictionary |
virtue, merit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਟੋਲ ਨੂੰ. ਸਮੁਦਾਯ ਨੂੰ. “ਬਰਨ ਨ ਸਾਕਉ ਏਕ ਟੁਲੇਰੈ.” (ਕਾਨ ਮਃ ੫) ਕਰਤਾਰ ਦੀ ਰਚਨਾ ਦੇ ਇੱਕ ਟੋਲ ਨੂੰ ਭੀ ਮੈ ਵਰਣਨ ਨਹੀਂ ਕਰ ਸਕਦਾ. ਭਾਵ- ਸਾਰੇ ਵਿਸ਼੍ਵ ਦਾ ਵਰਣਨ ਤਾਂ ਕੀ ਹੋਸਕਣਾ ਹੈ, ਇੱਕ ਜਾਤਿ ਦੇ ਪਦਾਰਥ ਭੀ ਨਿਰਣੇ ਨਹੀਂ ਹੁੰਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|