Mahan Kosh Encyclopedia, Gurbani Dictionaries and Punjabi/English Dictionaries.
English Translation |
n.m. fifteenth letter of Gurmukhi script representing the palatal nasal sound (n).
|
Mahan Kosh Encyclopedia |
ਪੰਜਾਬੀ ਵਰਣਮਾਲਾ ਦਾ ਪੰਦ੍ਰਵਾਂ ਅੱਖਰ. ਇਸ ਦੇ ਉੱਚਾਰਣ ਦਾ ਅਸਥਾਨ ਤਾਲੂ ਅਤੇ ਨਾਸਿਕਾ ਹੈ। 2. ਸੰ. ਨਾਮ/n. ਬੈਲ। 3. ਗਾ੍ਯਨ. ਗਾਉਣਾ। 4. ਘੁਰ ਘੁਰ ਸ਼ਬਦ. ਘੁਰਘੁਰਾਹਟ। 5. ਤਿਰਛੀ ਚਾਲ। 6. ਦੈਤਾਂ ਦਾ ਗੁਰੂ ਸ਼ੁਕ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|