Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖuṇkār(u). ਮਿਠੀ ਮਿਠੀ ਧੁਨੀ/ਆਵਾਜ਼/ਛਣਕਾਰ, ਹੋਰ ਵੇਖੋ 'ਝੁਨਕਾਰ'। sweet melodious tone. ਉਦਾਹਰਨ: ਪੰਚ ਸ਼ਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥ Raga Maaroo 1, Solhaa 19, 8:3 (P: 1040).

Mahan Kosh Encyclopedia

(ਝੁਨਕਾਰ, ਝੁਨੰਤਕਾਰ) ਦੇਖੋ- ਝਨਤਕਾਰ. “ਪੰਚ ਸਬਦ ਝੁਣਕਾਰੁ ਨਿਰਾਲਮੁ.” (ਮਾਰੂ ਸੋਲਹੇ ਮਃ ੧) “ਅਨਹਦ ਝੁਣਕਾਰੇ.” (ਸੂਹੀ ਛੰਤ ਮਃ ੫) “ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ.” (ਸੁਖਮਨੀ) “ਨਉਪਰੀ ਝੁਨੰਤਕਾਰ.” (ਸਾਰ ਮਃ ੫ ਪੜਤਾਲ) ਦੇਖੋ- ਨਉਪਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits