Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺjālā. 1. ਬੰਧਨ, ਝਮੇਲੇ। 2. ਧੰਧੇ, ਬੰਧਨ ਵਿਚ ਫਸਾਨ ਵਾਲੇ ਕੰਮ, ਝਮੇਲੇ, ਬਿਖੇੜੇ, ਟੰਟੇ। 1. entanglements. 2. involvements, worldly complexities. ਉਦਾਹਰਨਾ: 1. ਮਾਇਆ ਮੋਹੁ ਸਰਬ ਜੰਜਾਲਾ ॥ Raga Gaurhee 1, Asatpadee 4, 6:1 (P: 222). 2. ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥ (ਘਰ ਦਾ ਧੰਧੇ). Raga Maaroo 1, Asatpadee 6, 4:1 (P: 1012).
|
|