Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Julaahaa. ਖਡੀ ਉਪਰ ਕਪੜਾ ਬੁਨਣ ਵਾਲਾ। weaver. ਉਦਾਹਰਨ: ਜਾਤਿ ਜੁਲਾਹਾ ਮਤਿ ਕਾ ਧੀਰੁ ॥ Raga Gaurhee, Kabir, 26, 3:1 (P: 328).
|
| Punjabi Translation | |
n.m. weaver; slag. coward person.
|
| SGGS Gurmukhi-English Dictionary |
weaver.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. weaver; slag. coward person.
|
| Mahan Kosh Encyclopedia | |
(ਜੁਲਾਹੋ) ਫ਼ਾ. [جولاہہ] ਜੁਲਾਹਾ: ਨਾਮ/n. ਸੂਤ ਦਾ ਜੁਲਹ (ਪਿੰਨਾ) ਬੁਣਨ ਵਾਲਾ. ਕਪੜਾ ਬੁਣਨਵਾਲਾ. “ਜਾਤਿ ਜੁਲਾਹਾ ਮਤਿ ਕਾ ਧੀਰ.” (ਗੌਂਡ ਕਬੀਰ) “ਜਿਉ ਸਤਸੰਗਤਿ ਤਰਿਓ ਜੁਲਾਹੋ.” (ਕਾਨ ਅ: ਮਃ ੪) ਦੇਖੋ- ਜੋਲਾਹਾ। 2. ਪਾਣੀ ਉੱਪਰ ਫਿਰਨ ਵਾਲਾ ਇੱਕ ਜਲਜੰਤੁ. ਗੰਗੇਰੀ। 3. ਦੇਖੋ- ਗਜ ਨਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|