Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jī-ā. 1. ਜੀਵਾਂ ਦਾ/ਦੇ ਜੀਵਾਂ ਨੂੰ। 2. ਦਿਲੋਂ; ਜੀਵਾਂ ਨੂੰ (ਦਰਪਣ)। 3. ਜਿਊਂਦਾ ਹੈ। 4. ਇਹ ਜੀਵ। 5. ਜਾਨ। 6. ਜੀਂਵਿਆ। 7. ਜੀਵਾਂ। 1. beings, creatures. 2. heartily; creatures. 3. lives. 4. existence. 5. life, basis. 6. live. 7. living beings, creatures. ਉਦਾਹਰਨਾ: 1. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ Japujee, Guru Nanak Dev, 5:11 (P: 2). ਸਾਚਾ ਸਾਹਿਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥ (ਜੀਵਾਂ/ਲੋਕਾਂ ਦੇ). Raga Sireeraag 1, 3, 3:3 (P: 15). ਬ੍ਰਾਹਮਣੁ ਨਾਵੈ ਜੀਆ ਘਾਇ ॥ Raga Dhanaasaree 1, 7, 2:2 (P: 662). 2. ਮਿਲਹੁ ਪਿਆਰੇ ਜੀਆ ॥ Raga Gaurhee 5, 130, 1:1 (P: 207). 3. ਏਕ ਨਿਮਖ ਜੋ ਸਿਮਰਨ ਮਹਿ ਜੀਆ ॥ Raga Gaurhee 5, Asatpadee 7, 1:1 (P: 239). 4. ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥ Raga Gaurhee 5, Sukhmanee 11, 7:5 (P: 277). 5. ਸੋ ਕਿਉ ਬਿਸਰੈ ਜਿ ਜੀਵਨ ਜੀਆ ॥ (ਜੀਵਨ ਦੀ 'ਜਾਨ' ਹੈ). Raga Gaurhee 5, Sukhmanee 20, 4:4 (P: 290). 6. ਜਿਹ ਬਾਝ ਨ ਜੀਆ ਜਾਈ ॥ Raga Gaurhee, Kabir, 6, 1:1 (P: 655). 7. ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥ (ਜੀਵਨ ਜੁਗਤੀ ਭਾਵ ਸਤਾ). Raga Malaar 1, Vaar 11, Salok, 3, 2:3 (P: 1283).
|
SGGS Gurmukhi-English Dictionary |
[var.] From Jīa Pl.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜੀਵਾਂ ਨੂੰ. ਜੀਆਂ. “ਜੀਆ ਕੁਹਤ ਨ ਸੰਗੈ ਪ੍ਰਾਣੀ.” (ਗਉ ਮਃ ੫) 2. ਜੀਵਾਂ ਦੇ. “ਜੀਆ ਅੰਦਰਿ ਜੀਉ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|