Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jihi. 1. ਜਿਧਰ, ਜਿਸ ਪਾਸੇ। 2. ਜਿਸ (ਕੰਮ ਕਰਨ) ਨਾਲ। 3. ਜਿਸ ਨੇ। 1. wherever. 2. due to which. 3. who. ਉਦਾਹਰਨਾ: 1. ਜਿਹਿ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥ (ਕਈ ਛਾਪਾਂ ਵਿਚ ਇਹ ਸ਼ਬਦ 'ਜਿਹ' ਹੈ). Raga Sireeraag 4, Vaar 4, Salok, 1, 1:8 (P: 84). 2. ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥ Asatpadee Pahray, 1, 2:2 (P: 1253). 3. ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ Salok 9, 17:1 (P: 1427).
|
SGGS Gurmukhi-English Dictionary |
[Var.] From Jiha
SGGS Gurmukhi-English Data provided by
Harjinder Singh Gill, Santa Monica, CA, USA.
|
|