Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jinā. 1. ਜਿਨ੍ਹਾਂ ਦੇ। 2. ਜਿਨ੍ਹਾਂ ਨੂੰ, ਜਿਨ੍ਹਾਂ ਨੇ, ਜਿਨ੍ਹਾਂ। 3. ਜਿਨ੍ਹਾ ਉਪਰ। 4. ਜਿਤਦਾ ਹੈ। 1. whose. 2. who. 3. on whom. 4. wins. ਉਦਾਹਰਨਾ: 1. ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ Raga Sireeraag 1, 6, 4:2 (P: 16). ਉਦਾਹਰਨ: ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ (ਜਿੰਨ੍ਹਾਂ ਦੀ). Raga Sireeraag 1, 23, 2:1 (P: 22). 2. ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥ Raga Sireeraag 3, 34, 4:3 (P: 26). ਉਦਾਹਰਨ: ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥ Raga Sireeraag 5, 80, 1:1 (P: 45). ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥ Raga Sireeraag 1, Asatpadee 28, 6:3 (P: 72). ਹੁਕਮੁ ਜਿਨਾ ਨੋ ਮਨੇਇਆ ॥ Raga Sireeraag 1, Asatpadee 28, 9:1 (P: 72). ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ Raga Maaroo 5, Vaar 9ਸ, 5, 1:1 (P: 1097). 3. ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥ Raga Sireeraag 4, Vannjaaraa 1, 6:5 (P: 82). ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥ Raga Maajh 5, Baaraa Maaha-Maajh, 8:9 (P: 135). ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥ (ਜਿੰਨਾਂ ਉਤੇ). Raga Goojree 5, Asatpadee 2, 6:1 (P: 508). 4. ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥ ਸੋ ਜਿਨਾ ॥ Raga Maaroo 5, Solhaa 8, 8:3 (P: 1079).
|
SGGS Gurmukhi-English Dictionary |
[P. pro.] Who, who
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਜਿਨ੍ਹਾਂ ਨੂੰ. “ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ.” (ਵਾਰ ਗਉ ੨ ਮਃ ੫) 2. ਜਿਨ੍ਹਾਂ ਦੇ. “ਜਿਨਾ ਪਿਛੈ ਹਉ ਗਈ.” (ਵਾਰ ਮਾਰੂ ੨ ਮਃ ੫) 3. ਜਿਨ੍ਹਾਂ ਨੇ. “ਜਿਨਾ ਸਤਿਗੁਰ ਇਕਮਨਿ ਸੇਵਿਆ.” (ਸਵਾ ਮਃ ੩) 4. ਜਿੱਤਿਆ. “ਜਨਮਪਦਾਰਥ ਸੋ ਜਿਨਾ.” (ਮਾਰੂ ਸੋਲਹੇ ਮਃ ੫) 5. ਅ਼. [زِنا] ਜ਼ਿਨਾ. ਨਾਮ/n. ਵਿਭਚਾਰ. ਜਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|