Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiṫaanaa. ਜਿਤਿਆ ਹੈ। conquered, won, captured. ਉਦਾਹਰਨ: ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥ Raga Maaroo 3, Vaar 8:5 (P: 1089).
|
Mahan Kosh Encyclopedia |
ਕ੍ਰਿ. ਜਿਤਾਉਣਾ. ਫਤੇ ਕਰਾਉਣਾ। 2. ਦੇਖੋ- ਜਤਾਨਾ। 3. ਜਿੱਤਿਆ. ਫ਼ਤੇ ਕੀਤਾ. “ਜਗੁ ਤਿਨਹਿ ਜਿਤਾਨਾ.” (ਮਃ ੩ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|