Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaavan. 1. ਜਾਣ (ਸਹਾਇਕ ਕਿਰਿਆ)। 2. ਜਾਣਾ, ਗਮਨ ਕਰਨਾ ਭਾਵ ਮਰਨਾ। 1. auxiliary verb. 2. going, departing, dying. ਉਦਾਹਰਨਾ: 1. ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥ Raga Todee 5, 25, 2:2 (P: 717). 2. ਨਾਮੇ ਆਵਨ ਜਾਵਨ ਰਹੇ ॥ Raga Gond 5, 4, 4:2 (P: 863).
|
|