Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāpai. 1. ਜਪਣਾ। 2. ਪਤਾ ਲਗਨਾ, ਸਮਝ ਆਉਣਾ, ਦਿਸਨਾ, ਪ੍ਰਤੀਤ ਹੋਣਾ, ਜਾਣਿਆ ਜਾਣਾ। 3. ਜਾਪਨਾ, ਉਘੜਨਾ। 4. ਵੇਖਿਆ, ਜਾਤਾ। 5. ਪ੍ਰਗਟ ਹੋਣਾ, ਪ੍ਰਸਿੱਧ ਹੋਣਾ। 6. ਅਹੁੜਦਾ, ਸੁਝਦਾ। 7. ਜਾਣੇ ਜਾਣਾ। 1. uters, recite, chant. 2. known, discerned, seen. 3. apears, seems. 4. felt. 5, renowned, celebrated, famous. 6. auxiliary verb. 7. known. 1. ਉਦਾਹਰਨ: ਆਠ ਪਹਰ ਤੁਧੁ ਜਾਪੈ ਪਵਨਾ ॥ (ਜਪਦੀ ਹੈ). Raga Maajh 5, Asatpadee 35, 3:1 (P: 130). ਉਦਾਹਰਨ: ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥ Raga Soohee 5, 50, 3:2 (P: 747). 2. ਉਦਾਹਰਨ: ਅੰਤੁ ਨ ਜਾਪੈ ਕੀਤਾ ਆਕਾਰੁ ॥ Japujee, Guru ʼnanak Dev, 24:5 (P: 5). ਉਦਾਹਰਨ: ਨਹ ਜਾਪੈ ਨਹ ਬੂਝੀਐ ਨਰ ਕਛੁ ਕਰਤ ਬੀਚਾਰੁ ॥ (ਦਿਸਦੀ ਹੈ). Raga Gaurhee 5, Thitee, 5:3 (P: 297). ਉਦਾਹਰਨ: ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥ (ਪਤਾ ਹੈ). Raga Bihaagarhaa 4, Chhant 5, 2:2 (P: 540). ਉਦਾਹਰਨ: ਉਗਵੈ ਸੂਰੁ ਨ ਜਾਪੈ ਚੰਦੁ ॥ (ਦਿਸਦਾ). Raga Soohee 3, Vaar 17ਸ, 3, 1:3 (P: 791). ਉਦਾਹਰਨ: ਸਚੀ ਬਾਣੀ ਜੁਗੁ ਚਾਰੇ ਜਾਪੈ ॥ (ਜਾਣੀ ਜਾਂਦੀ ਹੈ). Raga Gaurhee 3, 23, 1:3 (P: 158). 3. ਉਦਾਹਰਨ: ਨਾਨਕ ਐਸਾ ਆਗੂ ਜਾਪੈ ॥ Raga Maajh 1, Vaar 5, Salok, 1, 1:4 (P: 140). ਉਦਾਹਰਨ: ਰਤੁ ਪੀਣੈ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ (ਹਾਲਤ ਇਸ ਤਰ੍ਹਾਂ ਦੀ ਹੋ ਜਾਵੇ/ਬਣ ਜਾਵੈ). Raga Maajh 1, Vaar 9ਸ, 1, 3:2 (P: 142). ਉਦਾਹਰਨ: ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥ (ਲਗਦੀ/ਜਾਪਦੀ ਹੈ). Raga Aaasaa 3, Asatpadee 36, 9:1 (P: 430). 4. ਉਦਾਹਰਨ: ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ Raga Gaurhee 5, 170, 2:1 (P: 218). 5. ਉਦਾਹਰਨ: ਗੁਰ ਕਾ ਸੇਵਕੁ ਦਹਦਿਸਿ ਜਾਪੈ ॥ Raga Gond 5, 8, 3:4 (P: 864). ਉਦਾਹਰਨ: ਜਿਨਿ ਜਿਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥ Raga Maaroo 5, Vaar 8:2 (P: 1097). 6. ਉਦਾਹਰਨ: ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਪੈ ॥ Raga Raamkalee 3, Vaar 13:2 (P: 953). 7. ਉਦਾਹਰਨ: ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥ (ਹਰਿ ਸੇਵਕ/ਜਨ ਤੋਂ ਜਾਣਿਆ ਜਾਂਦਾ ਹੈ). Raga Maaroo 5, Vaar 8:8 (P: 1097).
|
Mahan Kosh Encyclopedia |
ਜਪਦਾ ਹੈ. ਜਾਪ ਕਰਦਾ ਹੈ। 2. ਪ੍ਰਤੀਤ ਹੁੰਦਾ ਹੈ. “ਜਾਪੈ ਆਪਿ ਪ੍ਰਭੂ ਤਿਹ ਲੋਇ.” (ਓਅੰਕਾਰ) “ਨਾਨਕ ਗਇਆ ਜਾਪੈ ਜਾਇ.” (ਜਪੁ) 3. ਜਾਣੀਏ. “ਕਿ ਜਾਪੈ ਸਾਹੁ ਆਵੈ, ਕਿ ਨ ਆਵੈ!” (ਬਿਹਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|