Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāna-u. ਜਾਣਦਾ, ਸਮਝਦਾ। understand, know. ਉਦਾਹਰਨ: ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥ (ਸਮਝਦਾ ਹਾਂ). Raga Sireeraag 5, 97, 1:1 (P: 51). ਨਾ ਜਾਨਉ ਕਿਆ ਕਰਸੀ ਪੀਉ ॥ (ਜਾਣਦਾ). Raga Soohee, Kabir, 2, 1:2 (P: 792). ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥ (ਜਾਣਾ). Salok, Kabir, 39:2 (P: 1366).
|
SGGS Gurmukhi-English Dictionary |
[P. v.] (from jaānaī) know
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਾਣੋ. ਸਮਝੋ। 2. ਜਾਨਉਂ. ਜਾਣਦਾ. “ਜਾਨਉ ਨਾਹੀ ਭਾਵੈ ਕਵਨ ਬਾਤਾ.” (ਸ੍ਰੀ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|