Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṇo. 1. ਜਾਣੂ, ਜਾਣਨ ਵਾਲਾ, ਜਾਣਨਹਾਰ। 2. ਜਾਣਾ, ਭਾਵ ਮਰਨਾ। 3. ਸਮਝੋ, ਮੰਨੋ। 1. knower. 2. going, departing. 3. know, understand. ਉਦਾਹਰਨਾ: 1. ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥ Raga Maajh 5, 44, 4:3 (P: 107). 2. ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥ Raga Tukhaaree 1, Chhant 5, 3:2 (P: 1112). 3. ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥ Gaathaa, Guru Arjan Dev, 3:1 (P: 1360).
|
English Translation |
conj. as, as though, as if, that is.
|
Mahan Kosh Encyclopedia |
ਸਮਝੋ. ਮਾਲੂਮ ਕਰੋ। 2. ਵਿ. ਜਾਣਨ ਵਾਲਾ. ਗ੍ਯਾਤਾ. “ਆਪੇ ਜਾਣੈ ਜਾਣੋ.” (ਵਡ ਮਃ ੧ ਅਲਾਹਣੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|